Punjab

Oxygen ਦੀ ਕਮੀ ਨਾਲ ਮਰ ਰਹੇ ਲੋਕ, ਪਿੰਡ ਦੇ ਸਰਪੰਚ ਨੇ ਕਟ ਕੇ ਵੇਚ ਦਿੱਤੇ ਰੁੱਖ, ਕਦੋਂ ਜਾਗੇਗਾ ਪ੍ਰਸਾਸ਼ਨ ?Punjabkesari TV

2 years ago

ਇਕ ਪਾਸੇ ਦੇਸ਼ 'ਚ ਆਕਸੀਜਨ ਦੀ ਘਾਟ ਹੈ, ਦੂਜੇ ਪਾਸੇ ਦਰਖਤਾਂ ਦੀ ਕਟਾਈ ਦਾ ਕੰਮ ਧੜੱਲੇ ਨਾਲ ਜਾਰੀ ਹੈ। ਇਹ ਤਸਵੀਰਾਂ ਜੋ ਤੁਸੀ ਦੇਖ ਰਹੇ ਹੋ , ਇਹ ਪਿੰਡ ਦੀ ਜ਼ਮੀਨ ਦੀਆਂ ਹਨ।  ਜਿੱਥੇ ਹਰੇ ਭਰੇ ਸਫੈਦੇ ਦੇ ਰੁੱਖ ਕਟ ਕੇ ਰੱਖੇ ਗਏ ਹਨ।  ਇਲਜ਼ਾਮ ਲੱਗੇ ਨੇ ਪਿੰਡ ਦੇ ਸਰਪੰਚ 'ਤੇ,ਕਿ ਸਰਪੰਚ  ਮੰਦੀਪ ਕੁਮਾਰ ਨੇ ਸ਼ਮਸ਼ਾਨ ਘਾਟ ਦੀ ਪੰਚਾਇਤੀ ਜ਼ਮੀਨ ਤੋਂ ਸਫੈਦਿਆਂ ਦੇ ਦਰਖਤਾਂ ਕਟਾਈ ਬਿਨਾਂ ਕਿਸੇ ਮਤਾ ਪਾਸ ਕੀਤੇ ਬਗੈਰ ਹੀ ਕਰਵਾ ਲਈ। ਅਤੇ ਪੈਸੇ ਨੂੰ ਨਿੱਜੀ ਸਵਾਰਥ ਦੇ ਤੋਰ 'ਤੇ ਇਸਤੇਮਾਲ ਕਰ ਲਿਆ।ਪਿੰਡ ਦੇ ਲੋਕਾਂ ਦਾ ਕਹਿਣਾ ਹੈ

NEXT VIDEOS