Punjab

Deep Sidhu ਨੂੰ ਤੀਸ ਹਜ਼ਾਰੀ Court ਤੋਂ ਅੱਜ ਵੀ ਨਹੀਂ ਮਿਲੀ BailPunjabkesari TV

3 years ago

ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਸ਼ਨੀਵਾਰ ਨੂੰ ਵਰਚੁਅਲ ਤਰੀਕੇ ਨਾਲ ਦੀਪ ਸਿੱਧੂ ਦੀ ਪੇਸ਼ੀ ਹੋਈ। ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ 'ਚ ਪੇਸ਼ ਹੋਏ ਦੀਪ ਸਿੱਧੂ ਨੂੰ ਅੱਜ ਵੀ ਜਮਾਨਤ ਨਹੀਂ ਮਿਲੀ।