Punjab

Daduwal ਦਾ Challenge -Akal Takhat 'ਤੇ ਪਹੁੰਚੇ Dhadrianwal, ਛੱਡ ਦਿਆਂਗਾ ਜਥੇਦਾਰੀPunjabkesari TV

4 years ago

ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਦਾਦੂਵਾਲ ਦੀਆਂ ਖਰੀਆਂ-ਖਰੀਆਂ
'ਅਕਾਲ ਤਖਤ ਸਾਹਿਬ ਪਹੁੰਚ ਕੇ ਵਿਵਾਦ ਖਤਮ ਕਰੋ'
ਜਥੇ. ਹਰਪ੍ਰੀਤ ਨੂੰ ਦਿੱਤੀਆਂ ਸਿੱਠਣੀਆਂ 'ਤੇ ਬੋਲੇ ਦਾਦੂਵਾਲ
ਕਿਹੜੀ ਮਰਿਆਦਾ ਦਾ ਪਾਲਣ ਕਰ ਰਿਹਾ ਹੈ ਰਣਜੀਤ ਸਿੰਘ?
ਡੇਰਾ ਬਿਆਸ ਨਾਲ ਸਬੰਧਾਂ 'ਤੇ ਵੀ ਦਿੱਤਾ ਕਰਾਰਾ ਜਵਾਬ
'ਮੈਂ ਤਾਂ ਡੇਰਾ ਮੁਖੀ ਦੇ ਨਾਲ ਤੈਨੂੰ ਵੀ ਵਿਆਹ 'ਤੇ ਬੁਲਾਇਆ ਸੀ'
ਮੇਰੀ ਪਤਨੀ ਨੂੰ ਢੱਡਰੀਆਂ ਵਾਲਾ ਭੈਣ ਕਹਿੰਦਾ ਸੀ : ਦਾਦੂਵਾਲ
'ਹਿੰਮਤ ਹੈ ਤਾਂ ਅਕਾਲ ਤਖਤ ਸਾਹਿਬ 'ਤੇ ਪਹੁੰਚ ਕੇ ਕਰ ਵਿਚਾਰ'
'ਜੇ ਢੱਡਰੀਆਂ ਵਾਲਾ ਸ੍ਰੀ ਅਕਾਲ ਤਖ਼ਤ ਪੁੱਜਿਆ ਤਾਂ ਛੱਡ ਦੇਵਾਂਗਾ ਜਥੇਦਾਰੀ'
ਨੇਕੀ ਨੂੰ ਆਪਣਾ ਗੁਰੂ ਉਸਤਾਦ ਧਾਰ ਬੈਠਾ ਹੈ ਢੱਡਰੀਆਂਵਾਲਾ
ਨੇਕੀ ਪਿੱਛੇ ਲੱਗ ਕੇ ਪੰਥ ਨਾਲ ਦੁਸ਼ਮਣੀ ਲੈ ਰਿਹਾ ਢੱਡਰੀਆਂ ਵਾਲਾ
ਢੱਡਰੀਆਂ ਵਾਲੇ ਨੂੰ ਦਾਦੂਵਾਲ ਦੀ ਸਲਾਹ-ਪੰਥ ਨਾਲ ਮੱਥਾ ਨਾ ਲਗਾ
ਅਜੇ ਵੀ ਮੁੜ ਆ, ਅਕਾਲ ਤਖਤ ਸਾਹਿਬ ਪਹੁੰਚ ਕੇ ਭੁੱਲਾਂ ਬਖਸ਼ਾ ਲੈ : ਦਾਦੂਵਾਲ

NEXT VIDEOS