Punjab

Breaking : Punjab 'ਚ 5 ਮਹੀਨਿਆਂ ਦੀ ਬੱਚੀ Corona ਦੀ ਸ਼ੱਕੀ ਮਰੀਜ਼Punjabkesari TV

4 years ago


ਲਗਾਤਾਰ ਡੂੰਘਾ ਹੁੰਦਾ ਜਾ ਰਿਹਾ 'ਕੋਰੋਨਾ' ਸੰਕਟ
5 ਮਹੀਨਿਆਂ ਦੀ ਬੱਚੀ ਕੋਰੋਨਾ ਦੀ ਸ਼ੱਕੀ ਮਰੀਜ਼
ਹਫਤੇ ਤੋਂ ਹੈ ਸਰਦੀ-ਖਾਂਸੀ ਤੋਂ ਪ੍ਰੇਸ਼ਾਨ
ਬੱਚੀ ਸਿਵਲ ਹਸਪਤਾਲ 'ਚ ਦਾਖਲ
ਬੱਚੇ ਦੀ ਸੈਂਪਲ ਟੈਸਟ ਲਈ ਭੇਜੇ
ਰਿਪੋਰਟ ਆਉਣ ਮਗਰੋਂ ਸਥਿਤੀ ਹੋਵੇਗੀ ਸਪਸ਼ਟ
ਰੂਪਨਗਰ 'ਚ ਕੋਰੋਨਾ ਦਾ ਕੋਈ ਕੇਸ ਨਹੀਂ : ਸਿਵਲ ਸਰਜਨ

NEXT VIDEOS