Punjab

Lockdown 'ਚ ਭੁੱਖ ਨਾਲ ਮਰ ਰਹੀਆਂ ਗਊਆਂ, ਸਰਕਾਰਾਂ ਨੇ ਨਹੀਂ ਲਈ ਸਾਰPunjabkesari TV

3 years ago

ਇਕ ਪਾਸੇ ਜਿੱਥੇ ਗਊ ਨੂੰ ਗਊ ਮਾਤਾ ਹੋਣ ਦਾ ਦਰਜਾ ਦਿੱਤਾ ਜਾਂਦਾ ਹੈ...... ਆਮ ਜੀਵਨ ਤੋਂ ਲੈ ਕੇ ਰਾਜਨੀਤੀ ਤੱਕ ਗਊਆਂ ਦੀ ਗੱਲ ਹੁੰਦੀ ਹੈ....ਉੱਥੇ ਜਦੋਂ ਲਾਕਡਾਊਨ ਹੁੰਦਾ ਹੈ ਤਾਂ ਗਊ ਵੰਸ਼ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਜਾਂਦਾ ਹੈ.... ਪਾਨੀਪਤ ਤੋਂ ਗਊਆਂ ਦੀ ਮੌਤ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ... ਜਿੱਥੇ ਸਮਾਲਖਾ ਚੁਲਕਾਨਾ ਰੋਡ 'ਤੇ ਸਥਿਤ ਸ੍ਰੀ ਕ੍ਰਿਸ਼ਣ ਗਊਸ਼ਾਲਾ ਵਿਚ ਚਾਰਾ ਨਾ ਮਿਲਣ ਕਾਰਨ ਲਾਕਡਾਊਨ ਦੇ ਤਿੰਨ ਮਹੀਨਿਆਂ ਵਿਚ 80 ਤੋਂ ਵਧੇਰੇ ਗਊ ਵੰਸ਼ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ....ਆਲਮ ਇਹ ਹੈ ਕਿ ਇਨ੍ਹਾਂ ਗਊਆਂ ਦੀਆਂ ਲਾਸ਼ਾਂ ਨੂੰ ਪੰਛੀ ਤੇ ਕੁੱਤੇ ਖਾ ਰਹੇ ਨੇ.... ਗਊਸ਼ਾਲਾ ਦੇ ਮੈਨੇਜਰ ਕੁਲਦੀਪ ਸ਼ਰਮਾ ਨੇ ਦੱਸਿਆ ਕਿ 13 ਮਾਰਚ ਤੋਂ ਹੁਣ ਤੱਕ 80 ਗਊ ਵੰਸ਼ਾਂ ਦੀ ਭੁੱਖ ਤੇ ਬੀਮਾਰੀ ਦੇ ਚੱਲਦੇ ਮੌਤ ਹੋਈ... 
 

NEXT VIDEOS