Punjab

Coronavirus ਦੀਆਂ New Guidelines, ਕੀ ਖੁੱਲਿਆ - ਕੀ ਬੰਦ ?Punjabkesari TV

2 years ago

ਪੰਜਾਬ ਸਰਕਾਰ ਦੀ ਵਾਹਨ ਚਾਲਕਾਂ ਨੂੰ ਵੱਡੀ ਰਾਹਤ

ਕਾਰ-ਮੋਟਰਸਾਈਕਲ ‘ਤੇ ਲੱਗੀ ਸਵਾਰੀਆਂ ਦੀ ਪਾਬੰਦੀ ਹਟੀ
ਮੋਟਰਸਾਈਕਲ ‘ਤੇ 2 ਲੋਕ ਸਫਰ ਕਰਨ ਦੀ ਮੁੜ ਇਜਾਜ਼ਤ
ਕਾਰਾਂ ‘ਚ ਵੀ ਪੂਰੀਆਂ ਸੀਟਾਂ ਦੇ ਹਿਸਾਬ ਨਾਲ ਸਫਰ ਕਰ ਸਕਦੇ ਹੋ
ਮੌਜੂਦਾ ਪਾਬੰਦੀਆਂ ਨੂੰ ਸਰਕਾਰ ਨੇ 10 ਜੂਨ ਤੱਕ ਵਧਾਇਆ
ਮੌਜੂਦਾ ਸਮੇ ਮੁਤਾਬਕ ਹੀ ਕਾਰੋਬਾਰਾਂ ਨੂੰ ਖੋਲਣ ਦੀ ਇਜਾਜ਼ਤ
ਜ਼ਿਲ੍ਹੇ ਦੇ ਡੀਸੀ ਆਪਣੇ ਹਿਸਾਬ ਨਾਲ ਵੀ ਫੈਸਲੇ ਕਰ ਸਕਦੇ ਨੇ