PUNJAB 2020

ਲੁਧਿਆਣਾ ਜ਼ਿਲ੍ਹੇ ਦੇ ਸਕੂਲਾਂ 'ਚ ਮੰਡਰਾ ਰਿਹਾ ਕੋਰੋਨਾ ਦਾ ਖਤਰਾ , ਨਵੀਆਂ ਹਦਾਇਤਾਂ ਜਾਰੀPunjabkesari TV

13 days ago

ਪੰਜਾਬ ਦੇ ਜ਼ਿਆਦਾਤਰ ਲੋਕ ਬੇਸ਼ੱਕ ਕੋਰੋਨਾ ਮਹਾਂਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਪਰ ਤਾਜ਼ਾ ਅੰਕੜਿਆਂ ਮੁਤਾਬਕ ਪੰਜਾਬ ''ਚ ਇੱਕ ਕੋਰੋਨਾ ਦਾ ਖਤਰਾ ਘਟਿਆ ਨਹੀਂ ਹੈ ... ਅਨਲੌਕ ਦੀ ਪ੍ਰਕਿਰਿਆ ਤਹਿਤ ਸਕੂਲਾਂ, ਕਾਲਜਾਂ ਸਮੇਤ ਹਰ ਵਿਭਾਗ ਆਮ ਨਾਗਰਿਕਾਂ ਲਈ ਖੋਲ੍ਹ ਦਿੱਤਾ ਗਿਆ , ਸਕੂਲਾਂ , ਕਾਲਜਾਂ ''ਚ ਵਿਦਿਆਰਥੀ ਵੀ ਹਰ ਰੋਜ਼ ਹਾਜ਼ਰੀ ਲਵਾਉਂਦੇ ਹਨ .... ਪਰ ਚਿੰਤਾ ਉਦੋਂ ਵਧੀ ਜਦੋਂ ਸਕੂਲਾਂ ''ਚ ਵਿਦਆਰਥੀ ਅਤੇ ਅਧਿਆਪਕ ਕੋਰੋਨਾ ਪਾਜ਼ੀਟਿਵ ਆਉਣ ਲੱਗੇ ...