Punjab

ਇਸ ਘਰ 'ਤੇ ਹੈ King Cobra ਦਾ ਰਾਜ, 7 ਦਿਨਾਂ 'ਚ ਨਿਕਲੇ 123 ਸੱਪPunjabkesari TV

3 years ago

ਦੇਸ਼ ਇਸ ਵੇਲੇ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਐ... ਜਿਸਦੇ ਕਾਰਣ ਲੋਕ ਆਪਣੇ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ ... ਪਰ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ 'ਚ ਇਕ ਪਿੰਡ ਅਜਿਹਾ ਐ, ਜਿੱਥੇ ਇਕ ਪਰਿਵਾਰ ਦੇ ਲੋਕ ਆਪਣੇ ਘਰ 'ਚ ਰਹਿਣ ਲਈ ਰਾਜ਼ੀ ਨਹੀਂ... ਦਰਅਸਲ, ਇਥੇ ਰੌਣ ਇਲਾਕੇ 'ਚ ਚਚੇਈ ਪਿੰਡ ਦੇ ਜੀਵਨ ਕੁਸ਼ਵਾਹਾ ਦੇ ਘਰ 'ਚੋਂ  ਪਿਛਲੇ ਇਕ ਹਫਤੇ ਤੋਂ ਜ਼ਹਿਰੀਲੇ ਸੱਪ ਨਿਕਲ ਰਹੇ ਹਨ...ਪਰਿਵਾਰ ਦੇ ਕੁਝ ਜੀਅ ਤਾਂ ਘਰ ਛੱਡ ਕੇ ਕਿਤੇ ਚਲੇ ਗਏ ਨੇ...ਕੋਈ ਖੇਤਾਂ 'ਚ ਰਹਿ ਰਿਹਾ ਐ ...ਤੇ ਕੋਈ ਕਿਸੇ ਦੋਸਤ-ਮਿੱਤਰ ਦੇ ਘਰ ... ਕਾਰਣ  ਇਹ ਐ ਕਿ ਇਨ੍ਹਾਂ ਦੇ ਘਰ ਨੂੰ ਸੱਪਾਂ ਨੇ ਆਪਣਾ ਟਿਕਾਣਾ ਬਣਾ ਲਿਆ ਐ... ਹਾਲਾਤਾਂ ਇਹ ਨੇ ਕਿ ਪਿਛਲੇ 7 ਦਿਨਾਂ ਦੇ ਅੰਦਰ ਘਰ 'ਚੋਂ 123 ਸੱਪ ਨਿਕਲ ਚੁੱਕੇ ਹਨ...
 

NEXT VIDEOS