Punjab

ਕਾਂਗਰਸੀ MLA ਖਿਲਾਫ਼ ਕਿਸਾਨ ਜਥੇਬੰਦੀਆਂ ਨੇ ਖੋਲ੍ਹਿਆ ਮੋਰਚਾ,  ਦਰਜ ਕਰਾਇਆ Rape ਦਾ ਝੂਠਾ ਕੇਸ !Punjabkesari TV

2 years ago

ਬਲਜਿੰਦਰ ਸਿੰਘ ਨਾਮ ਦੇ ਵਿਅਕਤੀ 'ਤੇ ਬਲਾਤਕਾਰ ਦਾ ਇਲਜ਼ਾਮ ਲਗਾ ਰਹੀ ਇਹ ਲੜਕੀ ਇਕ ਪਾਸੇ ਪ੍ਰਸ਼ਾਸ਼ਨ ਤੋਂ ਇਨਸਾਫ ਮੰਗ ਰਹੀ ਹੈ , ਦੂਜੇ ਪਾਸੇ ਬਲਜਿੰਦਰ ਸਿੰਘ ਇਹਨਾਂ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਿਹਾ ,  ਬਲਜਿੰਦਰ ਸਿੰਘ ਦੇ ਪੱਖ 'ਚ ਫਿਰੋਜ਼ਪੁਰ 'ਚ ਕਿਸਾਨਾਂ ਵਲੋਂ ਵੀ ਅੱਜ ਧਰਨਾ ਲਗਾਇਆ ਗਿਆ , ਕਿਸਾਨਾਂ ਦਾ ਕਹਿਣਾ ਕਿ ਸਿਆਸੀ ਸ਼ਹਿ 'ਤੇ ਬੀਤੀ 5 ਮਈ ਨੂੰ ਉਹਨਾਂ ਨੇ ਇੱਕ ਸਾਥੀ ਬਲਜਿੰਦਰ ਸਿੰਘ 'ਤੇ ਝੂਠਾ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ, ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾਂ 'ਤੇ 376ਡੀ ਦਾ ਮਾਮਲਾ ਦਰਜ ਕੀਤਾ ਹੈ ਪਰ ਕਿਸਾਨ ਕਹਿੰਦੇ ਨੇ ਲੜਕੀ ਨੂੰ ਦਬਾਅ ਹੇਠ ਲਿਆ ਕੇ ਇਹ ਬਿਆਨ ਦਵਾਏ ਗਏ ਹਨ , ਕਿਸਾਨ ਆਗੂ ਕੀ ਕਹਿ ਰਹੇ ਇਸਤੋਂ ਪਹਿਲਾਂ ਤੁਸੀਂ ਪੀੜਤ ਲੜਕੀ ਦਾ ਬਿਆਨ ਸੁਣੋ 
 

NEXT VIDEOS