Punjab

ਬੇਰੰਗ ਪਰਤੀ Health ਟੀਮ, Corona Testing Camp 'ਚ ਨਹੀਂ ਬਹੁੜੇ ਪਿੰਡ ਵਾਸੀ !Punjabkesari TV

2 years ago

ਕੋਰੋਨਾ ਦੇ ਵਧਦੇ ਕਹਿਰ ਨੂੰ ਰੋਕਣ ਲਈ ਹੁਣ ਪੰਜਾਬ ਸਰਕਾਰ ਵਲੋਂ ਪਿੰਡਾਂ 'ਚ ਕੋਰੋਨਾ ਟੈਸਟ ਕੈਂਪ ਲਗਾਏ ਜਾ ਰਹੇ ਨੇ  ..  ਸਿਹਤ ਟੀਮਾਂ ਗਠਿਤ ਕਰ ਪਿੰਡਾਂ ਵਿਚ ਜਾ ਕੇ ਪਿੰਡ ਵਾਸੀਆਂ ਨੂੰ ਕਰੋਨਾ ਟੈਸਟ ਕਰਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ .... ਜੇਕਰ ਗਲ ਕੀਤੀ ਜਾਵੇ ਜਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਹਮਰਾਜਪੁਰ ਦੀ ਤਾਂ  ... ਪਿੰਡ ਦੇ ਸਰਪੰਚ ਵਲੋਂ ਪਿੰਡ ਵਿਚ ਬਾਰ ਬਾਰ ਅਨਾਊਂਸਮੈਂਟ ਦੇ ਬਾਵਜੂਦ ਵੀ ਲੋਕ ਟੈਸਟ ਕਰਵਾਉਣ ਨਹੀਂ ਪਹੁੰਚੇ    ...