Punjab

Delhi 'ਚ ਅੱਜ ਸਭ ਤੋਂ ਵੱਡਾ Vaccination, ਜਾਇਜ਼ਾ ਲੈਣ ਪਹੁੰਚੇ ਡਿਪਟੀ CM Manish SisodiaPunjabkesari TV

2 years ago

ਵੈਕਸੀਨੇਸ਼ਨ ਸੈਂਟਰ ਦਾ ਜਾਇਜ਼ਾ ਲੈਣ ਪਹੁੰਚੇ ਮਨੀਸ਼ ਸਿਸੋਦੀਆ
ਦਿੱਲੀ ਦੇ ਉਪ ਮੁੱਖਮੰਤਰੀ ਮਨੀਸ਼ ਸਿਸੋਦੀਆ ਨੇ ਲਿਆ ਸੈਂਟਰ ਦਾ ਜਾਇਜ਼ਾ
ਇੱਕ ਸਕੂਲ ਨੂੰ ਵੈਕਸੀਨੇਸ਼ਨ ਸੈਂਟਰ 'ਚ ਕੀਤਾ ਗਿਆ ਤਬਦੀਲ
18 ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਪ੍ਰਕਿਰਿਆ ਸ਼ੁਰੂ
ਸੈਂਟਰ 'ਚ ਲੋਕ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਦਿਖੇ