PUNJAB 2020

Punjab 'ਚ 2 ਦਿਨ ਹੋਰ ਹੋਵੇਗੀ Rainfall, ਪੈਣਗੇ ਗੜ੍ਹੇPunjabkesari TV

1 views 2 months ago

ਠੰਡ ਤੋਂ ਅਜੇ ਰਾਹਤ ਨਹੀਂ, 2-3 ਦਿਨ ਪਵੇਗਾ ਮੀਂਹ
ਇਸ ਵਾਰ ਜਲਦੀ ਨਹੀਂ ਆਵੇਗੀ ਗਰਮੀ
ਹਫਤੇ ਤੱਕ ਠੰਡ ਹੋਰ ਵਧਣ ਦੇ ਆਸਾਰ
ਪਹਾੜਾਂ 'ਚ ਬਰਫ ਤੇ ਮੈਦਾਨਾਂ 'ਚ ਪਵੇਗਾ ਮੀਂਹ
ਪੰਜਾਬ 'ਚ ਕਈ ਥਾਈਂ ਗੜ੍ਹੇਮਾਰੀ ਦੀ ਸੰਭਾਵਨਾ
ਮੀਂਹ ਤੇ ਗੜ੍ਹੇਮਾਰੀ ਨਾਲ ਫਸਲਾਂ ਦੇ ਨੁਕਸਾਨ ਦਾ ਡਰ