Punjab

Corona Virus: ਲੋਕਾਂ ਅਤੇ ਡਾਕਟਰਾਂ ਨੇ ਕੀਤੀ Canada LockDown ਕਰਨ ਦੀ ਮੰਗPunjabkesari TV

4 years ago

ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਲਾਕਡਾਊਨ ਦੀ ਲੋੜ ਨਹੀਂ'
ਡਾਕਟਰਾਂ ਤੇ ਲੋਕਾਂ ਨੇ ਕੀਤੀ ਲਾਕਡਾਊਨ ਦੀ ਮੰਗ 
ਲਾਕਡਾਊਨ ਲਈ ਲੋਕ ਸਾਈਨ ਕਰ ਰਹੇ ਪਟੀਸ਼ਨ 
ਕਿਹਾ- 'ਲਾਕਡਾਊਨ ਕਰੋ ਇਸ ਤੋਂ ਪਹਿਲਾਂ ਦੇਰ ਹੋ ਜਾਵੇ'
ਇਟਲੀ ਦਾ ਹਾਲ ਦੇਖ ਕੇ ਡਰੇ ਕੈਨੇਡਾ ਦੇ ਲੋਕ 
ਸਿਹਤ ਮੰਤਰੀ ਨੇ ਯਾਤਰਾ ਕਰਨ ਵਾਲਿਆਂ ਨੂੰ ਲਤਾੜਿਆ
ਕਿਹਾ-'ਯਾਤਰਾ ਕਰਨ ਵਾਲਿਆਂ 'ਤੇ ਲੱਗੇਗਾ ਅਪਰਾਧਕ ਚਾਰਜ' 
 

NEXT VIDEOS