Punjab

Bhakhra Canal 'ਚ ਨਹਾਉਣ ਗਏ 3 ਨੌਜਵਾਨਾਂ 'ਚੋਂ 2 ਡੁੱਬੇ, ਦਿਲ ਕੱਢ ਲੈਂਦੇ ਨੇ ਭੈਣ ਦੇ ਵੈਣPunjabkesari TV

3 years ago

ਇਹ ਦਰਦਨਾਕ ਮੰਜ਼ਰ ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਥੱਪਲ ਦਾ ਹੈ.... ਜਿੱਥੋਂ ਲੰਘਦੀ ਭਾਖੜਾ ਨਹਿਰ ਵਿਚ ਡੁੱਬਣ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ..... ਦਰਅਸਲ ਤਿੰਨ ਨੌਜਵਾਨ ਨਹਿਰ ਵਿਚ ਨਹਾਉਣ ਗਏ ਸਨ.... ਜਿੱਥੇ ਦੋ ਨੌਜਵਾਨ ਨਹਿਰ ਵਿਚ ਹੀ ਡੁੱਬ ਗਏ....ਮ੍ਰਿਤਕਾਂ ਦੀ ਪਛਾਣ  ਕੈਨੇਡੀਅਨ ਗੁਰਦੁਆਰਾ ਝੁੰਗੀਆ ਨੇੜੇ ਰਹਿਣ ਵਾਲੇ 23 ਸਾਲਾ ਗੌਤਮ ਅਤੇ 20 ਸਾਲਾ ਅਜੇ ਕੁਮਾਰ ਦੇ ਤੌਰ 'ਤੇ ਹੋਈ ਹੈ...... ਇਨ੍ਹਾਂ ਦਾ ਹੀ ਰਿਸ਼ਤੇਦਾਰ ਤੀਜਾ ਲੜਕਾ ਰਾਜੀਵ ਕੁਮਾਰ ਇਸ ਦੌਰਾਨ ਬਚ ਗਿਆ.....

NEXT VIDEOS