Punjab

ਭਗਵੰਤ ਮਾਨ ਨੇ ਤਾਰੀਫਾਂ ਕਰ ਨਵਜੋਤ ਸਿੱਧੂ 'ਤੇ ਪਾਏ ਸਿਆਸੀ ਡੋਰੇPunjabkesari TV

4 years ago

ਦਿੱਲੀ 'ਚ ਸਰਕਾਰ ਬਣਾਉਣ ਤੋਂ ਬਾਅਦ ਹੁਣ, 2022 'ਚ ਆਉਣ ਵਾਲਿਆਂ ਪੰਜਾਬ ਵਿਧਾਨਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਗਰਾਉਂਡ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ, ਚਾਹੇ ਓ 'ਆਪ' ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਵਿਧਾਨ ਸਭਾ ਪਹੁੰਚ ਕੈਪਟਨ ਸਰਕਾਰ ਖਿਲਾਫ ਭੜਾਸ ਕੱਢਣਾ ਹੋਵੇ, ਸਿੱਧੂ ਨੂੰ 'ਆਪ' 'ਚ ਲੈਕੇ ਆਉਣਾ ਹੋਵੇ, ਤੇ ਜਾਂ ਬਾਗੀਆਂ ਨਾਲ ਮੁੜ ਤੋਂ ਸੁਰ ਮਿਲਾਉਣ ਦਾ, ਚੰਡੀਗੜ੍ਹ ਅੱਜ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ

NEXT VIDEOS