PUNJAB 2020

84 ਦੰਗਿਆਂ 'ਚ ਉੱਜੜੇ ਅੰਮ੍ਰਿਤਧਾਰੀ ਪਰਿਵਾਰ ਨਾਲ ਸਰਪੰਚ ਦੇ ਪਤੀ ਨੇ ਕੀਤੀ ਬਦਸਲੂਕੀPunjabkesari TV

one month ago

ਪਿੰਡ ਦੀ ਮਹਿਲਾ ਸਰਪੰਚ ਰਵਿੰਦਰ ਕੌਰ ਦੇ ਪਤੀ ਜਤਿੰਦਰ ਸਿੰਘ ਦੀਆਂ ਕਰਤੂਤਾਂ ਦੱਸ ਰਹੀ ਇਹ ਅਮ੍ਰਿਤਧਾਰੀ ਬੀਬੀ ਪਿੰਡ ਦਾਖਾ ਦੀ ਰਹਿਣ ਵਾਲੀ ਹੈ। ..ਜੋ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ 'ਚੋ 84 ਦੇ ਦੰਗਿਆਂ ਦੌਰਾਨ ਆਪਣਾ ਸਭ ਕੁਝ ਗੁਆ ਕੇ ਆਪਣੇ ਪਤੀ ਨਾਲ ਇਥੇ ਆ ਵਸੀ। .....ਕੁਝ ਦਿਨ ਪਹਿਲਾਂ ਪਿੰਡ ਦੀ ਸਰਪੰਚ ਦੇ ਪਤੀ ਨੇ ਬਿਰਧ ਔਰਤ ਨਾਲ ਕੁੱਟਮਾਰ ਕੀਤੀ ਤੇ ਫੋਨ ਵੀ ਖੋਹ ਲਿਆ।ਪਤਨੀ ਦਾ ਬਚਾਅ ਕਰਨ ਆਏ ਬਜ਼ੁਰਗ ਖੇਮ ਸਿੰਘ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਦਸਤਾਰ ਦੀ ਬੇਅਦਬੀ ਕੀਤੀ ।