Punjab

Anmol Gagan Maan ਦੀ Facebook ਪੋਸਟ 'ਤੇ Congress ਦੇ ਇਸ ਵੱਡੇ ਆਗੂ ਨੇ ਕੀਤਾ ਅਸ਼ਲੀਲ ਕਮੇਂਟ, ਮਾਮਲਾ ਪਹੁੰਚਿਆਂ ਥਾਣੇ !Punjabkesari TV

3 years ago

ਫਰੀਦਕੋਟ ਦੇ ਵਾਰਡ ਨੰਬਰ 24 ਤੋਂ ਕਾਂਗਰਸ ਐਮਸੀ ਜਤਿੰਦਰ ਸਿੰਘ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਨਮੋਲ ਗਗਨ ਮਾਨ ਦੀ ਫੇਸਬੁਕ ਪੋਸਟ ਉੱਤੇ ਅਸ਼ਲੀਲ ਅਤੇ ਭੱਦੀ ਸ਼ਬਦਾਵਲੀ ਦਾ ਕਮੇਂਟ ਕੀਤੇ ਜਾਣ ਉੱਤੇ ਬਵਾਲ ਖੜਾ ਹੋ ਗਿਆ ਐ...ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੇ ਐਮਸੀ ਦੇ ਖਿਲਾਫ ਕਾਰਵਾਈ ਲਈ ਐਸਐਸਪੀ ਦਫਤਰ ਵਿੱਚ ਸ਼ਿਕਾਇਤ ਸੌਂਪ ਦਿੱਤੀ ਐ ਅਤੇ ਨਾਲ ਹੀ ਚਿਤਾਵਨੀ ਦਿੱਤੀ ਐ ਕਿ ਜੇਕਰ ਪੁਲਿਸ ਦੇ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ ਉਹ ਧਰਨਾ ਦੇਣ ਨੂੰ ਮਜਬੂਰ ਹੋਣਗੇ

NEXT VIDEOS