Punjab

ਆਂਗਣਵਾੜੀ ਵਰਕਰਾਂ ਨੇ ਘੇਰੀ ਮੰਤਰੀ Vijay Inder Singla ਦੀ ਕੋਠੀ, ਵਰਕਰਾਂ ਦੀ ਬੋਲੀਆਂ ਸੁਣ ਮੰਤਰੀ ਨੂੰ ਆਉਣਗੇ ਪਸੀਨੇ!Punjabkesari TV

3 years ago

ਆਂਗਣਵਾੜੀ ਵਰਕਰਾਂ ਨੇ ਘੇਰੀ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ
ਵਰਕਰਾਂ ਨੇ ਕੋਠੀ ਘੇਰ ਕੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਕੋਠੀ ਦੇ ਬਾਹਰ ਵੱਡੀ ਗਿਣਤੀ ਚ ਪੁਲਿਸ ਤਾਇਨਤ
 3 ਤੋਂ 6 ਸਾਲ ਦੇ ਬੱਚੇ ਵਾਪਸ ਆਂਗਣਵਾੜੀਆਂ 'ਚ ਭਰਤੀ ਕਰਨ ਦੀ ਮੰਗ
ਕੱਟਿਆ ਹੋਇਆ ਮਾਣ ਭੱਤਾ ਲਾਗੂ ਕਰਨ ਦੀ ਕੀਤੀ ਮੰਗ

NEXT VIDEOS