Punjab

ਹੈਲੀਕਾਪਟਰਾਂ ਵਾਲੇ ਸਰਦਾਰ ਦਾ ਵੱਖਰਾ ਟੋਹਰ ਪਿੰਡ ਵਾਲਿਆਂ ਨੂੰ ਮੁਫ਼ਤ ਝੂਟੇPunjabkesari TV

4 years ago

ਰੋਪੜ ਜਿਲ੍ਹੇ ਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ 10 ਕਿੱਲੋਮੀਟਰ ਦੂਰ ਪੈਂਦੇ ਪਿੰਡ ਲਾਲਪੁਰ ਦੇ ਰਹਿਣ ਵਾਲੇ ਅਜੇਵੀਰ ਸਿੰਘ ਦਾ ਟੋਹਰ ਵੱਖਰਾ ਹੈ, ਅਜੇਵੀਰ ਸਿੰਘ ਢਿੱਲੋਂ ਐਵੀਏਸ਼ਨ ਦਾ ਮਾਲਕ ਹੈ। ਜਿਸ ਕੋਲ 2 ਨਹੀਂ 4 ਨਹੀਂ 7 ਹੇਲੀਕਾਪਟਰ ਤੇ ਇੱਕ ਜੈੱਟ ਜਹਾਜ ਹੈ। ਆਓ ਤੁਹਾਨੂੰ ਵੀ ਕਰਵਾਈਏ ਹੈਲੀਕਾਪਟਰ ਦੀ ਸੈਰ। 
 

NEXT VIDEOS