PUNJAB 2020

ਅੰਮ੍ਰਿਤਸਰ ਫਿਰ ਟਾਪ 'ਤੇ,ਸੋਮਵਾਰ ਨੂੰ ਮਿਲੇ 6 ਨਵੇਂ ਮਰੀਜ਼Punjabkesari TV

1 views one month ago

#coronabreaking    #coronaupdatepunjab   #coronaupdateamritsar
ਅੰਮ੍ਰਿਤਸਰ-ਜਲੰਧਰ 'ਚ ਕੋਰੋਨਾ ਦੀ ਰੇਸ
6 ਨਵੇਂ ਕੇਸਾਂ ਨਾਲ ਗੁਰੂ ਨਗਰੀ ਫਿਰ ਟਾਪ 'ਤੇ
ਅੰਮ੍ਰਿਤਸਰ ਚ ਹੁਣ ਰੋਗੀ ਹੋਏ 333
ਇਕ ਪਰਿਵਾਰ ਦੇ ਚਾਰ ਮੈਂਬਰ ਕੋਰੋਨਾ ਪਾਜ਼ੀਟਿਵ
ਕਤਲ ਦੇ ਹਮਲੇ ਦਾ ਅਰੋਪੀ ਕੋਰੋਨਾ ਦਾ ਮਰੀਜ਼
16 ਪੁਲਸ ਵਾਲੇ ਭੇਜੇ ਇਕਾਂਤਵਾਸ
ਰਾਸ਼ਨ ਵੰਡਨ ਵਾਲਾ ਨੇਤਾ ਕੋਰੋਨਾ ਪਾਜ਼ੀਟਿਵ