Punjab

ਕੋਰੋਨਾ ਵਾਇਰਸ ਦਾ ਡਰ ਨਹੀਂ ਅੰਬਰਸਰੀਆਂ 'ਤੇ ਚੜ੍ਹਿਆ ਹੋਲੀ ਦਾ ਰੰਗ (Live)Punjabkesari TV

4 years ago

ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਦੀਆਂ ਤਸਵੀਰਾਂ
ਨੌਜਵਾਨਾਂ 'ਚ ਹੋਲੀ ਦੇ ਤਿਉਹਾਰ ਦਾ ਉਤਸ਼ਾਹ
ਰੰਗਾਂ ਨਾਲ ਮਨਾਈ ਜਾ ਰਹੀ ਹੋਲੀ
ਢੋਲ ਦੀ ਥਾਪ 'ਤੇ ਨੱਚ ਕੇ ਮਨਾਇਆ ਹੋਲੀ ਦਾ ਜਸ਼ਨ
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੁਨੇਹਾ
ਕਰੋਨਾਵਾਇਰਸ ਦੀਆਂ ਅਫਵਾਹਾਂ ਤੋਂ ਬਚਣ ਲੋਕ

NEXT VIDEOS