Punjab

ਸ਼੍ਰੀ ਰਾਮ ਦੇ ਨਾਮ ਨਾਲ ਗੂੰਝ ਉਠਿਆ ਮਾਸਟਰ ਤਾਰਾ ਸਿੰਘ ਨਗਰPunjabkesari TV

4 years ago

ਸ਼੍ਰੀ ਰਾਮ ਨੌਵੀਂ ਉਤਸਵ ਕਮੇਟੀ ਵੱਲੋਂ ਪਦਮ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਹੇਠ 2 ਅਪ੍ਰੈਲ ਨੂੰ ਸ਼੍ਰੀ ਰਾਮ ਚੋਂਕ ਤੋਂ ਸ਼ੋਭ ਯਾਤਰਾ ਕੱਢੀ ਜਾਵੇਗੀ,,,,,,, ਨਗਰ ਨਿਵਾਸੀਆਂ ਨੂੰ ਸੱਦਾ ਦੇਣ ਲਈ ਅਤੇ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਸ੍ਰੀ ਰਾਮ ਨੌਂਵੀ ਉਤਸਵ ਕਮੇਟੀ ਵਲੋਂ ਯਾਰਨਾ ਕਲੱਬ ਨਾਲ ਮਿਲ ਕੇ ਪ੍ਰਭਾਤ ਫੇਰੀਆਂ ਦੀ ਸ਼ੰਖਲਾ ਦੇ ਤਹਿਤ 7ਵੀ ਪ੍ਰਭਾਤ ਫੇਰੀ ਕੱਢੀ ਗਈ....ਜੋ ਵੱਖ-ਵੱਖ ਥਾਂਵਾ ਤੋਂ ਹੁੰਦੀ ਹੋਈ... ਸ੍ਰੀ ਰਾਮ ਹਾਲ ਪਹੁੰਚ ਕੇ ਸੰਪਨ ਹੋਈ..,,, .ਜਿਥੇ ਰਾਮ ਭਗਤਾਂ ਨੇ ਪ੍ਰਭੂ ਸ਼੍ਰੀਰਾਮ ਦੇ ਭਜਨ ਗਾ ਸੰਗਤਾਂ ਨੂੰ ਨਿਹਾਲ ਕੀਤਾ.... ਇਸ ਮੌਕੇ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ ... ਰਾਮ ਭਗਤਾਂ ਵਲੋਂ ਪ੍ਰਭਾਤ ਫੇਰੀ 'ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ...

NEXT VIDEOS