Punjab

ਜਮੈਟੋ ਦੇ ਮੁੰਡਿਆਂ ਤੇ ਪੁਲਸ ਮੁਲਾਜ਼ਮਾਂ 'ਚ ਖੜਕੀ, ਦੇਖੋ LivePunjabkesari TV

4 years ago

#zomato #ZomatoDeliveryBoyFight #PunjabPolice
ਪੁਲਸ ਦੇ ਗੱਲ ਪੈ ਰਿਹਾ ਇਹ ਸਿੱਖ ਨੌਜਵਾਨ ਜਮੈਟੋ ਦਾ ਡਿਲੀਵਰੀ ਬੁਆਏ ਹੈ... ਜਿਸ ਦਾ ਕਹਿਣਾ ਹੈ ਕਿ ਪੁਲਸ ਨੇ ਉਸ ਨੂੰ ਗਾਲ੍ਹ ਕੱਢੀ... ਜਿਸ ਤੋਂ ਬਾਅਦ ਸਿੱਖ ਨੌਜਵਾਨ ਭੜਕ ਗਿਆ ਤੇ ਪੁਲਸ ਮੁਲਾਜ਼ਮ ਨਾਲ ਉਲਝ ਪਿਆ....ਘਟਨਾ ਜਲੰਧਰ ਦੇ ਵਰਕਸ਼ਾਪ ਚੌਕ ਨੇੜੇ ਐਤਵਾਰ ਰਾਤ ਨੂੰ ਵਾਪਰੀ....ਮੌਕੇ 'ਤੇ ਪੁੱਜੇ ਮੀਡੀਆ ਨੇ ਘਟਨਾ ਦੀ ਵੀਡੀਓ ਵੀ ਬਣਾਈ....

 

NEXT VIDEOS