Punjab

'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਾਓੰਦੇ ਨੌਜਵਾਨਾਂ ਨੇ ਕੱਢੀ ਤਿਰੰਗਾ ਯਾਤਰਾPunjabkesari TV

5 years ago

ਇਹ ਤਸਵੀਰਾਂ ਨੇ ਪਠਾਨਕੋਟ ਸ਼ਹਿਰ ਦੀਆਂ,,,,, ਜਿਥੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਸਾਰੇ ਬਜ਼ਾਰ 'ਚ ਤਿਰੰਗਾ ਯਾਤਰਾ ਕੱਢੀ ਗਈ,,,,, ਵਿਦਿਆਰਥੀਆਂ ਨੇ ਕਿਹਾ ਕੇ ਸਾਂਨੂੰ ਸਾਡੀ ਫੌਜ 'ਤੇ ਪੂਰਾ ਮਾਨ ਹੈ,,,,,, ਅੱਤਵਾਦੀਆਂ ਦਾ ਖਾਤਮਾ ਹੋਣਾ ਜਰੂਰੀ ਏ,,, ਤੇ ਅਸੀਂ ਸਾਰੇ ਨੌਜਵਾਨ ਸਰਕਾਰ ਅਤੇ ਭਾਰਤੀ ਫੌਜ ਨਾਲ ਹਰ ਹਾਲਾਤਾਂ 'ਚ ਖੜੇ ਹਾਂ 

NEXT VIDEOS