Punjab

Hosiery Industry ਨੂੰ ਨਵੀਂ ਦਿਸ਼ਾ ਦੇਵੇਗੀ 'Yarnex Tax India' ਪ੍ਰਦਰਸ਼ਨੀPunjabkesari TV

5 years ago

ਹੌਜ਼ਰੀ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਲੁਧਿਆਣਾ ਦੇ ਨਿੱਟਵੀਅਰ ਤੇ ਟੈਕਸਟਾਈਲ ਟਰੇਡ ਸੈਂਟਰ 'ਚ 3 ਰੋਜ਼ਾ ਪ੍ਰਦਰਸ਼ਨੀ ਯਾਰਨੇਕਸ ਟੈਕਸ ਇੰਡੀਆ ਦਾ ਆਯੋਜਨ ਕੀਤਾ ਜਾ ਰਿਹਾ ਐ ... ਦੇਸ਼ ਦੀ 100 ਤੋਂ ਜ਼ਿਆਦਾ ਕੰਪਨੀਆਂ ਨੇ ਇਸ ਪ੍ਰਦਰਸ਼ਨੀ 'ਚ ਆਧੁਨਿਕ ਫਾਈਬਰ, ਨੈਚੁਰਲ ਕਾਟਨ, ਵੂਲ ਤੇ ਸਿਲਕ ਆਦਿ ਦੇ ਉਤਪਾਦ ਪੇਸ਼ ਕੀਤੇ....ਪਹਿਲੇ ਹੀ ਦਿਨ ਇਸ ਪ੍ਰਦਰਸ਼ਨੀ ਨੂੰ ਮਿਲੇ ਹੁੰਗਾਰੇ ਨੇ ਸਾਬਿਤ ਕਰ ਦਿੱਤਾ ਕਿ ਇਹ ਪ੍ਰਦਰਸ਼ਨੀ ਹੌਜ਼ਰੀ ਉਦਯੋਗ ਨੂੰ ਇਕ ਨਵੀਂ ਦਿਸ਼ਾ ਦੇਵੇਗੀ... 
 

NEXT VIDEOS