Punjab

Hotel ਦੇ Swimming Pool 'ਚ ਡੁੱਬਣ ਨਾਲ ਤੈਰਾਕ ਦੀ Death, ਹੋਟਲ 'ਤੇ ਉਠੇ ਸਵਾਲPunjabkesari TV

4 years ago

ਅਮ੍ਰਿਤਸਰ ਦੇ ਮਾਲ ਰੋਡ ਸਥਿਤ ਹੋਟਲ 'ਚ ਉਸ ਵੇਲੇ ਸਨਸਨੀ ਫੈਲ ਗਈ.... ਜਦੋਂ ਹੋਟਲ ਦੇ ਸਵੀਮਿੰਗ ਪੂਲ 'ਚ ਡੁੱਬਣ ਨਾਲ ਇਕ ਮਹਿਲਾ ਤੈਰਾਕ ਦੀ ਮੌਤ ਹੋ ਗਈ... ਘਟਨਾ ਦੀ ਸੀਸੀਟੀਵੀ ਫੁਚੇਜ ਵੀ ਸਾਹਮਣੇ ਆਈ ਐ...ਜਿਸ ਵਿਚ ਹੋਟਲ ਦੇ ਸਵੀਮਿੰਗ ਟਰੇਨਰ ਮਹਿਲਾ ਨੂੰ ਸੀਪੀਆਰ ਦਿੰਦੇ ਨਜ਼ਰ ਆ ਰਹੇ ਹਨ...ਹਾਲਾਂਕਿ ਮ੍ਰਿਤਕਾ ਦੇ ਪਰਿਵਾਰ ਨੇ ਹੋਟਲ ਮੈਨੇਜਮੈਂਟ 'ਤੇ ਅਣਗਹਿਲੀ ਦੇ ਦੋਸ਼ ਲਗਾਏ ਹਨ... ਹੈਰਾਨੀ ਦੀ ਗੱਲ ਤਾਂ ਇਹ ਐ ਕਿ ਮ੍ਰਿਤਕਾ ਚੰਗੀ ਤਰ੍ਹਾਂ ਤੈਰਣਾ ਜਾਣਦੀ ਸੀ.... 
 

NEXT VIDEOS