Punjab

BJP ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਨੋਟਿਸ ਜਾਰੀPunjabkesari TV

4 years ago

ਹਰਦੀਪ ਸਿੰਘ ਪੁਰੀ ਨੂੰ ਜ਼ਿਲ੍ਹਾ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ 
ਅੰਮ੍ਰਿਤਸਰ ਤੋਂ ਬੀਜੇਪੀ ਦੇ ਉਮੀਦਵਾਰ ਨੇ ਹਰਦੀਪ ਸਿੰਘ ਪੁਰੀ 
ਪੁਰੀ 'ਤੇ ਇਕ ਵਿਅਕਤੀ ਦੀ ਜੇਬ 'ਚ 500 ਰੁਪਏ ਪਾਉਣ ਦੇ ਦੋਸ਼
ਚੋਣ ਪ੍ਰਚਾਰ ਦੌਰਾਨ ਇਕ ਸ਼ਖਸ ਨੂੰ ਪੈਸੇ ਦੇਣ ਦੇ ਲੱਗੇ  ਦੋਸ਼ 
ਨੋਟਿਸ ਦਾ ਹਰਦੀਪ ਪੁਰੀ ਦੇਣਗੇ ਜਵਾਬ 
ਹਰਦੀਪ ਪੁਰੀ ਦੇ ਜਵਾਬ 'ਤੇ ਸੱਚ ਆਵੇਗਾ ਸਾਹਮਣੇ 

NEXT VIDEOS