Punjab

Video ਬਣਾਉਣ ਵਾਲੇ ਵਾਇਰਲ Sardar ji ਕਿਵੇਂ ਬਣੇ ਰਾਤੋਂ-ਰਾਤ ਸਟਾਰPunjabkesari TV

4 years ago

ਵਾਇਰਲ ਵੀਡੀਓ ਵਾਲੇ ਇਸ ਸਰਦਾਰ ਜੀ ਨੂੰ ਤੁਸੀਂ ਜਾਣਦੇ ਹੀ ਹੋ.....ਵੈਸੇ ਤਾਂ ਇਹ ਜਨਾਬ ਵੀਡੀਓਜ਼ ਬਣਾਉਂਦੇ ਨੇ... ਯਾਨੀ ਕਿ ਵੀਡੀਓ ਗ੍ਰਾਫਰ ਨੇ ਪਰ ਇਨ੍ਹਾਂ ਦੀ ਆਪਣੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਤੇ ਇਨ੍ਹਾਂ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ.....ਇਹ ਜਨਾਬ ਨੇ ਜ਼ਿਲਾ ਹੁਸ਼ਿਆਰਪੁਰ ਦੇ ਟਾਂਡਾ ਨੇੜਲੇ ਬਸੀ ਜਲਾਲ ਦੇ ਬਾਸੀ ਪੀ. ਬੀ. ਪਿੱਲੂ..... ਇਕ ਸੱਭਿਆਚਾਰਕ ਮੇਲੇ ਸ਼ੂਟ ਕਰਦੇ ਸਮੇਂ ਪਿੱਲੂ ਦੀਆਂ ਹਰਕਤਾਂ ਦੇਖ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਗਈ... ਜਿਸ ਨੇ ਉਸ ਨੂੰ ਸਟਾਰ ਬਣਾ ਦਿੱਤਾ.... 
 

NEXT VIDEOS