Punjab

ਦੇਖੋ, ਪਿੰਡ 'ਚ ਘਲਾੜੇ 'ਤੇ ਬਣਦਾ ਸ਼ੁੱਧ ਗੁੜPunjabkesari TV

4 years ago

ਪਿੰਡਾਂ 'ਚ ਗੁੜ ਦੇ ਘਲਾੜੇ ਆਮ ਦੇਖਣ ਨੂੰ ਮਿਲਦੇ ਸਨ...ਕਦੇ ਹਰ ਪਿੰਡ 'ਚ ਪਾਏ ਜਾਣ ਵਾਲੇ ਗੁੜ ਦੇ ਘਲਾੜੇ ਹੁਣ ਆਪਣੀ ਮਹੱਤਤਾ ਖੋ ਰਹੇ ਨੇ...ਪਰ ਕੁਝ ਘਲਾੜੇ ਹਾਲੇ ਵੀ ਬੜੇ ਹੀ ਸ਼ੌਂਕ ਨਾਲ ਚਲਾਏ ਜਾ ਰਹੇ ਨੇ.....ਸਰਹੱਦੀ ਜਿਲ੍ਹਾ ਫਾਜਿਲਕਾ ਦੇ ਪਿੰਡ ਚੱਕ ਪੱਖੀ 'ਚ ਅੱਜ ਦੇ ਆਧੁਨਿਕ ਯੁੱਗ 'ਚ ਵੀ ਘੁਲਾੜੇ ਵਾਲਾ ਗੁੜ ਬਣਾਉਣ ਦਾ ਸਿਲਸਿਲਾ ਜਾਰੀ ਐ...
 

NEXT VIDEOS