Punjab

ਕਿਵੇਂ ਪਹਿਚਾਣ ਹੁੰਦੀ ਕੈਂਸਰ ਦੀ ? ਜੇ ਇਹ ਲੱਛਣ ਨੇ ਤਾਂ ਸਾਵਧਾਨPunjabkesari TV

4 years ago

ਵਿਓ-ਹਰ ਸਾਲ ਕੈਂਸਰ ਦੇ ਨਾਲ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ....ਸਭ ਤੋਂ ਵੱਡਾ ਕਾਰਨ ਹੁੰਦਾ ਹੈ ਇਸ ਬੀਮਾਰੀ ਦੇ ਬਾਰੇ ਤੇ ਸਮੇਂ ਤੇ ਜਾਣਕਾਰੀ ਨਾ ਮਿਲਣਾ।... ਸਾਡੇ ਦੇਸ਼ ਵਿਚ ਜਾਗਰੂਕਤਾ ਦੀ ਕਮੀ ਦੇ ਕਾਰਨ ਸਹੀ ਸਮੇਂ ਤੇ ਕੈਂਸਰ ਦੀ ਜਾਣਕਾਰੀ ਨਹੀਂ ਮਿਲਦੀ... ਤੇ ਜਿਆਦਾਤਰ ਲੋਕਾਂ ਨੂੰ ਓਦੋਂ ਜਾਣਕਾਰੀ ਮਿਲਦੀ ਹੈ ਜਦੋਂ ਕੈਂਸਰ ਤੀਸਰੀ ਜਾਂ ਚੌਥੀ  ਸਟੇਜ ਤੇ ਪਹੁੰਚ ਗਿਆ ਹੁੰਦਾ ਹੈ | ਪੰਜਾਬ ਦੇ ਲੋਕਾਂ ਨੂੰ ਇਸ ਖਤਰਨਾਕ ਬੀਮਾਰੀ ਤੋਂ ਜਾਗਰੂਕ ਕਰਨ ਤੇ ਬਚਾਉਣ ਲਈ ਇੰਗਲੈਂਡ 'ਚ ਭਾਰਤੀ ਮੂਲ ਦੇ ਕਾਰੋਬਾਰੀ ਕੁਲਵੰਤ ਸਿੰਘ ਧਾਲੀਵਾਲ ਨੇ ਬੀੜਾ ਚੁੱਕਿਆ ਤੇ ਉਨ੍ਹਾਂ ਨੇ  world ਕੈਂਸਰ ਕੇਅਰ ਦੇ ਨਾਮ ਦੀ ਸੰਸਥਾ ਬਣਾ ਕੇ ਆਪਣੀ ਟੀਮ ਨੂੰ ਫੀਲਡ 'ਚ ਉਤਾਰਿਆ ਤੇ ਉਨ੍ਹਾਂ ਨੇ ਪੰਜਾਬ ਹੀ ਨਹੀਂ ਪੜੋਸੀ ਰਾਜਾਂ ਦੇ ਪਿੰਡਾਂ 'ਚ ਜਾਕੇ ਵੀ ਕੈਂਸਰ ਦੀ ਜਾਂਚ ਨਹੀਂ ਇਲਾਜ ਵੀ ਕੀਤਾ ਤੇ ਉਨ੍ਹਾਂ ਦੀ ਮੁਹਿੰਮ ਅਜੇ ਵੀ ਜਾਰੀ ਹੈ | 
 

NEXT VIDEOS