Punjab

Former councilor ਨੇ ਸੜਕ 'ਤੇ ਕੱਪੜੇ ਪਾੜ ਕੇ ਕੀਤਾ ProtestPunjabkesari TV

4 years ago

ਸੜਕ 'ਤੇ ਕੱਪੜੇ ਪਾੜ ਰਹੇ ਇਸ ਸ਼ਖਸ ਨੂੰ ਤਾਂ ਤੁਸੀਂ ਪਛਾਣ ਹੀ ਗਏ ਹੋਵੋਗੇ.....ਜੀ ਹਾਂ ਇਹ ਅਕਾਲੀ ਦਲ ਦਾ ਸਾਬਕਾ ਕੌਂਸਲਰ ਵਿਜੇ ਕੁਮਾਰ ਹੈ....ਜੋ ਵੱਖ-ਵੱਖ ਤਰੀਕਿਆਂ ਨਾਲ ਅਨੋਖੇ ਢੰਗ ਦੇ ਪ੍ਰਦਰਸ਼ਨ ਕਰਕੇ ਲੋਕਾਂ ਦੀ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾ ਰਿਹਾ ਹੈ.......ਤੇ ਅੱਜ ਇਕ ਵਾਰ ਫਿਰ ਪੰਜਾਬ ਸਰਕਾਰ ਦੇ ਕੰਨਾਂ ਤੱਕ ਗਰੀਬ ਵਰਗ ਦੀ ਆਵਾਜ਼ ਪਹੁੰਚਾਉਣ ਲਈ ਇਹ ਸ਼ਖਸ ਫਟੇ ਕੱਪੜੇ ਪਹਿਨ ਕੇ ਹੱਥਾਂ 'ਚ ਕਟੋਰੇ ਲੈ ਕੇ ਆਪਣੇ ਸਮਰਥਕਾਂ ਨਾਲ ਸੜਕ 'ਤੇ ਉਤਰਿਆ ਹੈ....ਦਰਅਸਲ ਬਠਿੰਡਾ 'ਚ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟੇ ਜਾਣ ਦੇ ਰੋਸ ਵਜੋਂ ਵਿਜੇ ਕੁਮਾਰ ਵਲੋਂ ਇਹ ਅਨੋਖਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ.......
 

NEXT VIDEOS