PUNJAB 2020

20 ਹਜ਼ਾਰ ਦੀ ਰਿਸ਼ਵਤ ਲੈਂਦਾ ਏ.ਐੱਸ.ਆਈ ਕਾਬੂPunjabkesari TV

1 views 3 months ago

ਵਿਜੀਲੈਂਸ ਅਧਿਕਾਰੀਆਂ ਦੀ ਗ੍ਰਿਫ਼ਤ 'ਚ ਖੜ੍ਹਾ ਇਹ ਸ਼ਖਸ ਥਾਣੇਦਾਰ ਸੁਰਿੰਦਰ ਪਾਲ ਸਿੰਘ ਹੈ..ਜਿਸਨੂੰ ਵਿਜੀਲੈਂਸ ਦੀ ਟੀਮ ਨੇ 20 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ।ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ...ਸ਼ਿਕਾਇਤਕਰਤਾ ਜਸਵੀਰ ਕੌਰ ਨੇ ਦੱਸਿਆ ਕਿ ਉਸਦੀ ਤੇ ਉਸਦੇ ਪਤੀ ਦੀ ਹਾਈਕੋਰਟ ਤੋਂ ਅੰਤਰਿਮ ਜਮਾਨਤ ਕਰਵਾਉਣ ਦੇ ਬਦਲੇ ਏ.ਐੱਸ.ਆਈ ਨੇ ਉਨ੍ਹਾਂ ਤੋਂ 1 ਲੱਖ ਦੀ ਮੰਗ ਕੀਤੀ ਸੀ,ਜਿਸਤੋਂ ਬਾਅਦ ਇਹ ਸੌਦਾ 50 ਹਜ਼ਾਰ ਰੁਪਏ 'ਚ ਤੈਅ ਹੋਇਆ ਸੀ.....ਤੈਅ ਹੋਈ ਰਕਮ ਦੋ ਕਿਸ਼ਤਾਂ 'ਚ ਦੇਣ ਦੀ ਗੱਲ ਹੋਈ ਸੀ....