PUNJAB 2020

Vaishno Devi ਦੇ ਦਰਸ਼ਨ ਕਰ Sidhu ਸੰਭਾਲਣਗੇ ਨਵਾਂ ਮੰਤਰਾਲਾ !Punjabkesari TV

one year ago

ਸੂਬੇ 'ਚ ਬਿਜਲੀ ਮੰਤਰਾਲਾ ਬਿੰਨਾ ਬਿਜਲੀ ਮੰਤਰੀ ਤੋਂ ਚੱਲ ਰਿਹਾ ਏ। ਸਿੱਧੂ ਦੀ ਗੈਰ ਹਾਜ਼ਰੀ 'ਤੇ ਵਿਰੋਧੀ ਵੀ ਲਗਾਤਾਰ ਸਵਾਲ ਚੁੱਕ ਰਹੇ ਨੇ ਕਿ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਆਖਿਰ ਨਵਜੋਤ ਸਿੰਘ ਸਿੱਧੂ ਕਿਥੇ ਨੇ। ਇਸ ਗੱਲ ਦਾ ਖੁਲਾਸਾ ਕਾਂਗਰਸ ਦੇ ਹੀ ਵਿਧਾਇਕ ਡਾ. ਰਾਕਜ ਕੁਮਾਰ ਵੇਰਕਾ ਨੇ ਕਰ ਦਿੱਤਾ ਹੈ। ਵੇਰਕਾ ਨੇ ਕਿਹਾ ਕਿ ਨਵਜੋਤ ਸਿੱਧੂ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਗਏ ਹੋਏ ਸਨ, ਤੇ ਜਲਦ ਹੀ ਆਪਣਾ ਕਾਰਜਕਾਲ ਸੰਭਾਲਣਗੇ।