Punjab

ਜੇ ਇਹ ਨੌਜਵਾਨ ਮੂਰਖਤਾ ਨਾ ਕਰਦਾ ਤਾਂ…Punjabkesari TV

4 years ago

ਵਿਨਾਸ਼ਕਾਲੇ ਵਿਪਰੀਤ ਬੁੱਧੀ, ਇਹ ਕਹਾਵਤ ਹਿਮਾਚਲ ਪ੍ਰਦੇਸ਼ ਸਥਿਤ ਊਨਾ ‘ਚ ਇੱਕ ਵਾਰ ਫਿਰ ਸਹੀ ਸਾਬਤ ਹੋਈ ਹੈ। ਪਿੰਡ ਪੰਡੋਗਾ ‘ਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ। ਗਨੀਮਤ ਰਹੀ ਕਿ ਦਰਖਤ ਦੇ ਤਣੇ ਨੂੰ ਨੂੰ ਨੌਜਵਾਨ ਦਾ ਹੱਥ ਪੈ ਗਿਆ ਤੇ ਉਸਦੀ ਜਾਨ ਬਚਾ ਗਈ ਪਰ ਉਸਦਾ ਮੋਟਰਸਾਈਕਲ ਰੁੜ੍ਹ ਗਿਆ। ਲੋਕਾਂ ਨੇ ਇਸ ਸ਼ਖਸ ਨੂੰ ਬਰਸਾਤੀ ਨਾਲਾ ਨਾ ਪਾਰ ਕਰਨ ਦੀ ਸਲਾਹ ਦਿੱਤੀ, ਪਰ ਇਹ ਨੌਜਵਾਨ ਨਾ ਟਲਿਆ। ਤੇ ਹੁਣ ਕੁਦਰਤ ਨਾਲ ਮੁਕਾਬਲਾ ਕਰਨ ਦੇ ਨਤੀਜੇ ਤੁਸੀਂ ਦੇਖ ਹੀ ਰਹੇ ਹੋ।
 

NEXT VIDEOS