PUNJAB 2019

Behbal kalan ਗੋਲੀ ਕਾਂਡ 'ਚ SIT ਨੇ ਹਿਰਾਸਤ 'ਚ ਲਿਆ UmranangalPunjabkesari TV

384 views 11 months ago

ਜਗਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ .... ਬਹਿਬਲ ਕਲਾਂ ਗੋਲੀਕਾਂਡ 'ਚ ਸ਼ਮੂਲੀਅਤ ਦੇ ਦੋਸ਼ਾਂ ਹੇਠ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਐਸ ਆਈ ਟੀ ਨੇ ਹਿਰਾਸਤ 'ਚ ਲੈ ਲਿਆ ਐ ...  ਉਮਰਨੰਗਲ 'ਤੇ ਇਲਜ਼ਾਮ ਐ ਕਿ ਬੇਅਦਬੀ ਮਾਮਲੇ 'ਚ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਹੋਈ ਫਾਇੰਰਿੰਗ ਮਾਮਲੇ 'ਚ ਉਨ੍ਹਾਂ ਦਾ ਸ਼ਮੂਲੀਅਤ ਸੀ ... ਕੁਝ ਦਿਨ ਪਹਿਲਾਂ ਵੀ ਸਿੱਟ ਨੇ ਉਮਰਾਨੰਗਲ ਨੂੰ ਤਬਲ ਕੀਤਾ ਸੀ ...ਤੇ ਉਨ੍ਹਾਂ ਤੋਂ ਫਾਇਰਿੰਗ ਬਾਬਤ ਪੁੱਛਗਿੱਛ ਵੀ ਕੀਤੀ ਗਈ ਸੀ ...ਅੱਜ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਹਿਰਾਸਤ 'ਚ ਲਿਆ ਗਿਆ ਗਿਆ ਐ ... ਦੱਸ ਦੇਈਕਿ ਅਕਤੂਬਰ 2015 'ਚ ਵਾਪਰੇ ਬਹਿਬਲ ਕਲਾਂ ਕਾਂਡ ਮੌਕੇ ਉਮਰਾਨੰਗਲ ਲੁਧਿਆਣਾ ਦੇ ਪੁਲਸ ਕਮਿਸ਼ਨਰ ਵਜੋਂ ਤਾਇਨਾਤ ਸਨ....