Punjab

Viral Video ਵਾਲੇ Police ਮੁਲਾਜ਼ਮ ਤੋਂ ਸੁਣੋ ਕਿਉਂ ਕੀਤੀ Lady ਨਾਲ ਬਦਤਮੀਜ਼ੀPunjabkesari TV

4 years ago

 

 #jagbani#PunjabPolice #VideoViral 

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਪੰਜਾਬ ਪੁਲਸ ਦੀ ਇਸ ਵੀਡੀਓ ਦੇ ਚਰਚੇ ਹਰ ਪਾਸੇ ਹੋ ਰਹੇ ਨੇ...ਤੇ ਪੁਲਸ ਵਿਭਾਗ ਨੇ ਵੀ ਇਸ ਮੁਲਾਜ਼ਮ ਨੂੰ ਸਸਪੈਂਡ ਕਰ ਕੇ ਲਾਈਨ ਹਾਜ਼ਰ ਕਰ ਦਿੱਤਾ ਐ... ਵਿਭਾਗੀ ਕਾਰਵਾਈ ਤੋਂ ਬਾਅਦ ਪੰਜਾਬ ਪੁਲਸ ਦੇ ਇਸ ਮੁਲਾਜ਼ਮ ਨੇ ਆਪਣੀ ਸਫਾਈ ਪੇਸ਼ ਕੀਤੀ ਐ... ਮੁਲਾਜ਼ਮ ਮੁਤਾਬਕ ਵੀਡੀਓ ਐਡਿਟ ਕਰ ਕੇ ਚਲਾਈ ਗਈ ਐ...ਜਦਕਿ ਮਹਿਲਾ ਤੇ ਉਸਦੀ ਬੇਟੀ ਨੇ ਪਹਿਲਾਂ ਪੁਲਸ ਮੁਲਾਜ਼ਮਾਂ ਨੂੰ ਗਾਲ੍ਹਾਂ ਕੱਢੀਆਂ ਤੇ ਵਰਦੀ ਨੂੰ ਹੱਥ ਪਾਇਆ ... ਪਰ ਵੀਡੀਓ ਉਸ ਹਰਕਤ ਨੂੰ ਕੱਟ ਦਿੱਤਾ ਗਿਆ...
 

NEXT VIDEOS