PUNJAB 2020

Tript Bajwa ਨੇ ਅਜੇ ਹੋਰ Dead Bodies ਮਿਲਣ ਦਾ ਪ੍ਰਗਟਾਇਆ ਖਦਸ਼ਾPunjabkesari TV

288 views 11 months ago

ਪਟਾਕਾ ਫੈਕਟਰੀ ਧਮਾਕੇ ਨਾਲ ਪੂਰੇ ਬਟਾਲਾ 'ਚ ਮਾਤਮ ਛਾ ਗਿਆ ...23 ਮੌਤਾਂ ਨਾਲ ਬਟਾਲਾ ਵਿਲਖ ਉਠਿਆ... ਕਰੋੜਾਂ ਦਾ ਨੁਕਸਾਨ ਹੋ ਗਿਆ... ਗੁੱਸੇ 'ਚ ਭਰੇ ਲੋਕ ਸੜਕਾਂ 'ਤੇ ਉਤਰ ਆਏ ਨੇ... ਅਜਿਹੇ 'ਚ ਪੀੜਤਾਂ ਦੇ ਜ਼ਖਮਾਂ 'ਤੇ ਮਲ੍ਹਮ ਲਗਾਉਣ ਲਈ ਕੈਬਟਿਨ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਬਟਾਲਾ ਪਹੁੰਚੇ ...ਤੇ ਹਾਲਾਤ ਦਾ ਜਾਇਜ਼ਾ ਲਿਆ... ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਵੇਲਾ ਦੁੱਖ ਵੰਡਾਉਣ ਦਾ ਐ ...ਉਨ੍ਹਾਂ ਲੋਕਾਂ ਦੇ ਗੁੱਸੇ ਨੂੰ ਜਾਇਜ਼ ਦੱਸਿਆ ....ਤੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਕਾਰਵਾਈ ਜਰੂਰ ਕੀਤੀ ਜਾਵੇਗੀ...