Punjab

ਨੌਜਵਾਨ ਦੀ ਮੌਤ ਬਣੀ ਪਹਿਲੀ, ਪਰਿਵਾਰ ਨੇ Travel Agent 'ਤੇ ਲਾਏ ਦੋਸ਼Punjabkesari TV

4 years ago

ਟਰੈਵਲ ਏਜੰਟ ਕੋਲ ਪੈਸੇ ਲੈਣ ਗਏ 25 ਸਾਲਾਂ ਨੌਜਵਾਨ ਸੁਖਮੰਦਰ ਸਿੰਘ ਦੀ ਭੇਦਭਰੇ ਹਾਲਾਤਾਂ 'ਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਕਿ ਏਜੰਟ ਵੱਲੋਂ ਪੈਸੇ ਮੰਗੇ ਜਾਣ 'ਤੇ ਓਨਾ ਦੇ ਮੁੰਡੇ ਨਾਲ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ ਹੈ।

NEXT VIDEOS