Punjab

Travel Agents ਤੇ Ielts Centers 'ਤੇ Police ਨੇ ਮਾਰੀ RaidPunjabkesari TV

4 years ago

ਜਲੰਧਰ ਪੁਲਿਸ ਨੇ ਅੱਜ ਗੁਪਤ ਸੂਚਨਾ ਦੇ ਅਧਾਰ 'ਤੇ ਬੱਸ ਸਟੈਂਡ ਦੇ ਨਜ਼ਦੀਕ ਟਰੈਵਲ ਏਜੰਟਾਂ, ਆਈਲੈਟਸ ਸੈਂਟਰ ਅਤੇ ਇਮੀਗ੍ਰੇਸ਼ਨ ਦਫਤਰਾਂ 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ 3 ਆਈਲੈਟਸ ਸੈਂਟਰਾਂ ਦੇ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਬਿੰਨਾ ਦਸਤਾਵੇਜਾਂ ਤੇ ਲਾਇਸੈਂਸਾਂ ਦੇ ਅਧਾਰ 'ਤੇ ਆਪਣਾ ਧੰਧਾ ਚਲਾ ਰਹੇ ਸਨ ,ਪੁਲਿਸ ਨੇ ਕੁੱਲ 25 ਦਫਤਰਾਂ 'ਤੇ ਰੇਡ ਕੀਤੀ ਜਿਸ ਦੀ ਸਾਰੀ ਜਾਣਕਾਰੀ ਜਲੰਧਰ ਦੇ ਐੱਸਐਚਓ ਸੁਰਜੀਤ ਸਿੰਘ ਨੇ ਦਿੱਤੀ। 
 

NEXT VIDEOS