Punjab

ਦੇਖੋ, ਹਾਈ-ਫਾਈ ਗੱਡੀਆਂ ਨੂੰ ਮਾਤ ਪਾਉਂਦੀ ਸਿੰਘਾਂ ਦੀ ਟਰਾਲੀPunjabkesari TV

5 years ago


ਤੁਸੀਂ ਦੇਖ ਰਹੇ ਹੋ ਸ੍ਰੀ ਆਨੰੰਦਪੁਰ ਸਾਹਿਬ ਤੋਂ ਹੋਲੇ-ਮੁਹੱਲੇ ਦੇ ਰੰਗ 
ਹੋਲੇ-ਮੁਹੱਲੇ 'ਚ ਆਕ੍ਰਸ਼ਣ ਦਾ ਕੇਂਦਰ ਬਣੀਆਂ ਸਿੰਘਾਂ ਦੀਆਂ ਟਰਾਲੀਆਂ 
ਅੰਮ੍ਰਿਤਸਰ ਤੋਂ ਹਾਈ-ਫਾਈ ਟਰਾਲੀ 'ਚ ਆਏ ਸ਼ਰਧਾਲੂ 
ਐੱਲ. ਸੀ. ਡੀ. ਬੂਫਰ ਸਿਸਟਮ, ਏਸੀ, ਪੱਖੇ ਨਾਲ ਲੈਸ ਟਰਾਲੀ 
ਟਰਾਲੀ 'ਚ ਪੰਜ ਸਿਤਾਰਾ ਹੋਟਲ ਜਿੰਨੀਆਂ ਸਹੂਲਤਾਂ 

NEXT VIDEOS