Punjab

Tack ਤੋਂ ਉਤਰਿਆ ਮਾਲਗੱਡੀ ਦਾ ਡੱਬਾPunjabkesari TV

4 years ago

ਲੁਧਿਆਣਾ ਦਮੋਰੀਆ ਪੁੱਲ ਨੇੜੇ ਉਸ ਵੇਲੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਇੱਕ ਮਾਲ ਗੱਡੀ ਦਾ ਡੱਬਾ ਅਚਾਨਕ ਲੀਹੋਂ ਲੱਥ ਗਿਆ..ਇਸ ਹਾਦਸੇ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।ਦੱਸਿਆ ਜਾ ਰਿਹਾ ਹੈ ਕਿ ਮਾਲ ਗੱਡੀ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਹੀ ਸੀ...ਇਸ ਹਾਦਸੇ ਕਾਰਨ ਕਈ ਟਰੇਨਾਂ ਨੂੰ ਸਟੇਸ਼ਨ ਦੇ ਕੋਲ  ਹੀ ਰੋਕ ਲਿਆ ਗਿਆ। ਰੇਲਵੇ ਅਧਿਕਾਰੀ ਮੁਤਾਬਿਕ ਜਲਦ ਹੀ ਇਸ ਰੂਟ ਨੂੰ ਸਾਫ਼ ਕਰ ਦਿੱਤਾ ਜਾਵੇਗਾ....
 

NEXT VIDEOS