Punjab

Train ਦੀ ਲਪੇਟ 'ਚ ਆਈ 12 ਸਾਲਾ ਮਾਸੂਮ, ਮਿਲੀ ਖੌਫਨਾਕ ਮੌਤPunjabkesari TV

4 years ago

#jagbani#Train#Death

ਵਿਰਲਾਪ ਦੀਆਂ ਇਹ ਤਸਵੀਰਾਂ ਪਿੰਡ ਨਕੀਆ ਦੀਆਂ ਨੇ....ਜਿਥੇ ਇਕ 12 ਸਾਲਾ ਲੜਕੀ ਰੇਲ ਗੱਡੀ ਦੀ ਲਪੇਟ 'ਚ ਆ ਗਈ.....ਮ੍ਰਿਤਕ ਲੜਕੀ ਦੀ ਪਛਾਣ ਗੰਗਾ ਵਾਸੀ ਸਮਾਣਾ ਵਜੋਂ ਹੋਈ ਹੈ....ਜੋ ਆਪਣੇ ਨਾਨਕੇ ਪਰਿਵਾਰ ਨਾਲ ਮਾਤਾ ਨੈਨਾ ਦੇਵੀ ਮੱਥਾ ਟੇਕਣ ਜਾ ਰਹੀ ਸੀ....ਪਰਿਵਾਰ ਰਸਤੇ 'ਚ ਰੁੱਕ ਕੇ ਇਕ ਨਦੀ 'ਚ ਨਹਾਉਣ ਲੱਗਾ ਤਾਂ ਲੜਕੀ ਬੱਚਿਆਂ ਪਿੱਛੇ ਰੇਲਵੇ ਟਰੈਕ 'ਤੇ ਜਾ ਪਹੁੰਚੀ...ਇਸ ਦੌਰਾਨ ਬਾਕੀ ਬੱਚੇ ਟਰੈਕ ਪਾਰ ਕਰ ਗਏ ਪਰ ਗੰਗਾ ਟਰੈਕ ਤੋਂ ਲੰਘ ਰਹੀ ਅੰਬਾਲਾ ਜਾ ਰਹੀ ਰੇਲ ਗੱਡੀ ਦੀ ਲਪੇਟ 'ਚ ਆ ਗਈ ਤੇ ਗੱਡੀ ਬੱਚੀ ਨੂੰ ਕਾਫੀ ਦੂਰ ਤੱਕ ਘਸੀਟਦੀ ਲੈ ਗਈ ਜਿਸ ਕਾਰਨ ਲੜਕੀ ਦਾ ਸਰੀਰ ਬੁਰੀ ਤਰ੍ਹਾਂ ਦਰੜ੍ਹਿਆ ਗਿਆ......
 

NEXT VIDEOS