PUNJAB 2019

ਭਾਰੀ ਬਾਰਿਸ਼ 'ਚ ਡਿਊਟੀ ਨਿਭਾਅ ਰਿਹਾ Trafic ਮੁਲਾਜ਼ਮ ਬਣਿਆ ਮਿਸਾਲPunjabkesari TV

276 views 29 days ago

ਤਸਵੀਰਾਂ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਨੇੜੇ ਬਣੇ ਖੰਡਾ ਚੌਂਕ ਦੀਆਂ ਨੇ.... ਜਿੱਥੇ ਕੱਲ੍ਹ ਭਾਰੀ ਬਾਰਿਸ਼ ਹੋ ਰਹੀ ਸੀ....ਲੋਕਾਂ ਨੂੰ ਜਿੱਥੇ ਘਰਾਂ ਵਿਚ ਰਹਿਣ ਦੀ ਹਦਾਇਤ ਸੀ.... ਉੱਥੇ ਇਸ ਆਫਤ ਦੀ ਬਾਰਿਸ਼ ਵਿਚ ਟਰੈਫਿਕ ਪੁਲਸ ਮੁਲਾਜ਼ਮ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਅ ਰਿਹਾ ਸੀ....ਟਰੈਫਿਕ ਮੁਲਾਜ਼ਮ ਦੀ ਇਹ ਵੀਡੀਓ ਦੇਖ ਕੇ ਪਟਿਆਲਾ ਤੋਂ ਸੰਸਦ ਮੈਂਬਰ ਅਤੇ ਮਹਾਰਾਣੀ ਪ੍ਰਨੀਤ ਕੌਰ ਵੀ ਇਸ ਟਰੈਫਿਕ ਮੁਲਾਜ਼ਮ ਦੀ ਮੁਰੀਦ ਹੋ ਗਈ..... ਇਸ ਮੁਲਾਜ਼ਮ ਦੀ ਵੀਡੀਓ ਸ਼ੇਅਰ ਕਰਦੇ ਹੋਏ ਪ੍ਰਨੀਤ ਕੌਰ ਨੇ ਲਿਖਿਆ ਕਿ ਜੇ ਹਰ ਇਕ ਸਰਕਾਰੀ ਕਰਮਚਾਰੀ ਆਪਣੇ ਫਰਜ਼ਾਂ ਪ੍ਰਤੀ ਇੰਨੀਂ ਦ੍ਰਿੜਤਾ ਰੱਖੇ ਤਾਂ ਬਹੁਤ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ।