Punjab

ਪੁਰਾਣੇ ਚਲਾਨਾਂ 'ਤੇ ਵੀ ਨਵੀਆਂ ਦਰਾਂ ਨਾਲ ਵਸੂਲੀ, ਦੇਖੋ ਖਬਰPunjabkesari TV

4 years ago

ਪੰਜਾਬ 'ਚ ਨਵੇਂ ਮੋਟਰ ਵਹੀਕਲ ਐਕਟ ਤਹਿਤ ਵਧਾਈ ਗਈ ਜੁਰਮਾਨਾ ਰਾਸ਼ੀ ਪੁਰਾਣੇ ਚਲਾਨਾਂ 'ਤੇ ਵੀ ਲਾਗੂ ਕਰਨ ਨਾਲ ਦੁਵਿਧਾ ਬਣ ਗਈ ਐ....ਲੋਕਾਂ ਤੋਂ ਪੁਰਾਣੇ ਚਲਾਨਾਂ 'ਤੇ ਮੋਟੇ ਜੁਰਮਾਨੇ ਵਸੂਲੇ ਜਾ ਰਹੇ ਨੇ ...ਜਲੰਧਰ ਦੇ ਆਰ.ਟੀ.ਓ. ਦਫਤਰ 'ਚ ਪੁਰਾਣੇ ਚਲਾਨਾਂ 'ਤੇ ਵੀ ਨਵੀਆਂ ਦਰਾਂ ਨਾਲ ਜੁਰਮਾਨਾ ਵਸੂਲਿਆ ਜਾ ਰਿਹੈ...ਜੁਰਮਾਨਾ ਭੁਗਤਣ ਆਏ ਲੋਕਾਂ ਤੋਂ ਜਦੋਂ ਪੁਰਾਣੇ ਚਲਾਨਾਂ 'ਤੇ ਨਵੀਆਂ ਦਰਾਂ ਨਾਲ ਵਸੂਲੀ ਕੀਤੀ ਗਈ ਤਾਂ oh ਹੱਕੇ-ਬੱਕੇ reh  ਗਏ....

NEXT VIDEOS