Punjab

ਇਕ ਵਿਅਕਤੀ ਦਾ Challan ਕੱਟਣ ਲਈ ਪੂਰੇ ਜ਼ਿਲੇ ਦੀ Police ਲੱਗ ਗਈPunjabkesari TV

4 years ago

 #TrafficChalan #UPPolice #NahidHasan  

ਸੜਕਾਂ 'ਤੇ ਇੰਨੀਂ ਵੱਡੀ ਗਿਣਤੀ 'ਚ ਘੁੰਮਦੀ ਪੁਲਸ ਨੂੰ ਦੇਖ ਕੇ ਤੁਸੀਂ ਵੀ ਡਰ ਗਏ ਹੋਵੋਗੇ.....ਪਰ ਕੀ ਤੁਸੀਂ ਜਾਣਦੇ ਹੋ ਕਿ ਪੂਰੇ ਜ਼ਿਲੇ ਦੀ ਇਹ ਪੁਲਸ ਇਕ ਵਿਅਕਤੀ ਦਾ ਚਾਲਾਨ ਕੱਟਣ ਲਈ ਲੱਗੀ ਹੈ.... ਹੈਰਾਨ ਰਹਿ ਗਏ ਨਾ.... ਦੇਸ਼ ਭਰ ਤੋਂ ਚਾਲਾਨ ਕੱਟਣ ਦੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਰਹੇ ਨੇ.... ਪਰ ਇਹ ਮਾਮਲਾ ਸ਼ਾਇਦ ਸਾਰਿਆਂ ਤੋਂ ਵੱਖ ਹੈ..... ਇਕ ਵਿਅਕਤੀ ਦਾ ਚਾਲਾਨ ਕੱਟਣ ਲਈ ਆਖਰ ਪੂਰੇ ਜ਼ਿਲੇ ਦੀ ਪੁਲਸ ਨੂੰ ਕਿਉਂ ਲਾਉਣਾ ਪਿਆ..... ਉਹ ਵੀ ਤੁਹਾਨੂੰ ਦੱਸਦੇ ਹਾਂ.... ਪਹਿਲਾਂ ਦੇਖੋ ਇਹ ਵੀਡੀਓ।...
 

NEXT VIDEOS