Punjab

Toll Company ਨੂੰ ਕਿਉਂ ਲੱਗਾ 30 ਕਰੋੜ ਦਾ ਜੁਰਮਾਨਾ?Punjabkesari TV

4 years ago

#TollCompany #Penalty  #SolkhianTollPlaza

ਇਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਲਈ ਰਸਤੇ ਵਿਚ ਟੋਲ ਤਾਂ ਤੁਸੀਂ ਕਈ ਵਾਰ ਕਟਾਇਆ ਹੋਵੇਗਾ..... ਪਰ ਕਦੇ ਦੇਖਿਆ ਹੈ ਕਿ ਲੋਕਾਂ ਦੀਆਂ ਜੇਬਾਂ ਤੋਂ ਟੋਲ ਵੱਟਣ ਵਾਲੀ ਕੰਪਨੀ ਨੂੰ ਹੀ ਰਗੜਾ ਲੱਗ ਗਿਆ ਹੋਵੇ.... ਜੇ ਨਹੀਂ ਤਾਂ ਦੇਖੋ ਰੋਪੜ ਜ਼ਿਲੇ ਦੇ ਨੱਕੀਆਂ ਤੇ ਸੌਲਖੀਆਂ ਟੋਲ ਪਲਾਜ਼ੇ ਨੂੰ... ਜਿੱਥੇ ਸੜਕ ਦੀ  ਮੁਰੰਮਤ ਨਾ ਕਰਵਾਉਣ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਟੋਲ ਕੰਪਨੀ ਨੂੰ ਕਰੀਬ 30 ਕਰੋੜ ਰੁਪਏ ਦੀ ਪੈਨਲਟੀ ਲਗਾ ਦਿੱਤੀ..... ਇਸ ਦਾ ਖੁਲਾਸਾ ਆਰ. ਟੀ. ਆਈ. ਐਕਟੀਵਿਸਟ ਐਡਵੋਕੇਟ ਦਿਨੇਸ਼ ਚੱਢਾ ਨੇ ਕੀਤਾ....
 

NEXT VIDEOS