PUNJAB 2019

200 ਦੀ Speed ਨਾਲ ਮਾਰ ਕਰਨ ਵਾਲੇ Tiddi Dal ਤੋਂ ਇੰਝ ਬਚੋPunjabkesari TV

1 views one month ago

ਰਾਜਸਥਾਨ ਤੋਂ ਬਾਅਦ ਪੰਜਾਬ 'ਤੇ ਟਿੱਡੀ ਦਲ ਦਾ ਖਤਰਾ ਮੰਡਰਾ ਰਿਹਾ ਐ...200 ਦੀ ਸਪੀਡ ਨਾਲ ਮਾਰ ਕਰਨ ਵਾਲੇ ਟਿੱਡੀ ਦਲ ਨੂੰ ਲੈ ਕੇ ਖੇਤੀਬਾੜੀ ਵਿਭਾਗ ਨੇ ਸਰਹੱਦੀ ਜ਼ਿਲਿਆਂ 'ਚ ਅਲਰਟ ਜਾਰੀ ਕਰ ਦਿੱਤਾ ਐ... ਹਾਲਾਂਕਿ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਫਿਲਹਾਲ ਪੰਜਾਬ ਨੂੰ ਟਿੱਡੀ ਦਲ ਤੋਂ ਕੋਈ ਖਤਰਾ ਨਹੀਂ... ਇਸ ਬਾਰੇ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਜ਼ਿਲਾ ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਕਿਵੇਂ ਇਹ ਟਿੱਡੀ ਦਲ ਪੂਰੇ ਗਰੁੱਪ 'ਚ ਫਸਲਾਂ ਅਤੇ ਦਰਖਤਾਂ ਉਤੇ ਹਮਲੇ ਕਰਦਾ ਹੈ ... ਤੇ ਉਸਨੂੰ ਬਿਲਕੁਲ ਚਟਮ ਕਰ ਦਿੰਦਾ ਐ... ਟਿੱਡੀ ਦਲ ਨੂੰ ਢੋਲ ਪੀਪਿਆਂ ਤੇ ਪਟਾਕਿਆਂ ਦੇ ਸ਼ੋਰ ਨਾਲ ਭਜਾਇਆ ਜਾ ਸਕਦਾ ਐ...