Punjab

Dry Fruit ਦੀ ਵੱਡੀ ਚੋਰੀ, CCTV 'ਚ ਕੈਦPunjabkesari TV

4 years ago

#jagbani#DryFruitchori#cctv
ਚੋਰੀ ਦੀ ਇਹ ਵੀਡੀਓ ਅੰਮ੍ਰਿਤਸਰ ਦੀ ਮਨਜੀਤ ਮੰਡੀ ਦੀ ਐ,  ਜਿਥੇ ਚੋਰਾਂ ਨੇ ਰਾਤ ਇਕ ਦੁਕਾਨ 'ਤੇ ਹੱਲਾ ਬੋਲ ਦਿੱਤਾ... ਚੋਰ ਦੁਕਾਨ 'ਚੋਂ 82 ਹਜ਼ਾਰ ਰੁਪਏ, ਮੋਬਾਈਲ ਫੋਨ ਤੇ ਡੇਢ ਲੱਖ ਰੁਪਏ ਦਾ ਡਰਾਈ ਫਰੂਟ ਚੋਰੀ ਕਰ ਕੇ ਲੈ ਗਏ ... ਵੀਡੀਓ 'ਚ ਵੇਖ ਸਕਦੇ ਹੋ ਕਿ ਕਿਵੇਂ ਚੋਰ ਸੱਬਲ ਨਾਲ ਸ਼ਟਰ ਚੁੱਕ ਕੇ ਦੁਕਾਨ 'ਚ ਦਾਖਲ ਹੁੰਦਾ ਹੈ ...ਤੇ ਫੋਲਾ-ਫਰਾਲੀ ਕਰਨ ਮਗਰੋਂ ਡਰਾਈਫਰੂਟ ਨਾਲ ਤੋੜੇ ਭਰ ਕੇ ਲੈ ਜਾਂਦਾ ਐ... ਇਹ ਸਾਰੀ ਵਾਰਦਾਤ ਦੁਕਾਨ 'ਚ ਲੱਗੇ ਕੈਮਰੇ 'ਚ ਕੈਦ ਹੋ ਗਈ... ਦੁਕਾਨਦਾਰ ਮੁਤਾਬਕ ਇਸ ਚੋਰੀ ਦਾ ਪਤਾ ਉਦੋਂ ਲੱਗਾ, ਜਦੋਂ ਸਵੇਰੇ ਦੁਕਾਨ ਖੋਲ੍ਹੀ....

 

NEXT VIDEOS