Punjab

Tarun Chugh ਦੇ ਨਿਸ਼ਾਨੇ 'ਤੇ Congress ਤੇ Imran KhanPunjabkesari TV

5 years ago


ਪੰਜਾਬ ਸਿੱਖਿਆ ਬੋਰਡ 'ਤੇ ਵਰ੍ਹੇ ਤਰੁਣ ਚੁੱਘ
ਸ਼ਹੀਦਾਂ ਦੀ ਗਲਤ ਤਸਵੀਰ ਛਾਪਣ ਦੇ ਮਾਮਲੇ 'ਤੇ ਵਰ੍ਹੇ ਚੁੱਘ
ਸਿੱਖਿਆ ਮੰਤਰੀ ਨੂੰ ਸੁਣਾਈਆਂ ਖਰ੍ਹੀਆਂ ਖਰ੍ਹੀਆਂ
ਤਰੁਣ ਚੁੱਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ 'ਤੇ ਚੁੱਕੇ ਸਵਾਲ
ਇਮਰਾਨ ਖਾਨ ਦੇ ਬਿਆਨ 'ਤੇ ਤਰੁਣ ਚੁੱਘ ਦਾ ਜਵਾਬ
ਇਮਰਾਨ ਪਹਿਲਾਂ ਵੀ ਸੁੱਟਦੇ ਰਹੇ ਨੇ ਅਜਿਹੀ ਗੂਗਲੀ
ਗੱਲਬਾਤ ਤੇ ਅੱਤਵਾਦ ਨਾਲ-ਨਾਲ ਨਹੀਂ ਚੱਲ ਸਕਦੇ : ਤਰੁਣ ਚੁੱਘ
ਦੁਸ਼ਮਣ ਦੇ ਘਰ 'ਚ ਦਾਖਲ ਹੋ ਕੇ ਦੇਵਾਂਗੇ ਮੂੰਹਤੋੜ ਜਵਾਬ 
ਅੱਤਵਾਦ ਨੂੰ ਪਨਾਹ ਦੇਣ ਵਾਲੇ ਮੁੱਲਕ ਨਾਲ ਗੱਲਬਾਤ ਸੰਭਵ ਨਹੀਂ
ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ 'ਤੇ ਬੋਲੇ ਚੁੱਘ
ਕਾਂਗਰਸ ਨੇ ਵਿਜੈ ਪ੍ਰਤਾਪ ਦੇ ਤਬਾਦਲੇ ਦਾ ਕੀਤਾ ਵਿਰੋਧ
ਅਕਾਲੀ-ਭਾਜਪਾ ਦੀ ਸ਼ਿਕਾਇਤ ਨੂੰ ਸਹੀ ਸਾਬਤ ਕਰ ਰਹੇ ਕਾਂਗਰਸੀ  

NEXT VIDEOS