PUNJAB 2020

Tarn Tarn Blast ਮਾਮਲੇ 'ਚ Police ਨੂੰ ਮਿਲੀ ਵੱਡੀ ਸਫਲਤਾPunjabkesari TV

88 views 8 months ago

ਇਸ ਵੇਲੇ ਦੀ ਵੱਡੀ ਖਬਰ, ਤਰਨਤਾਰਨ ਬਲਾਸਟ ਮਾਮਲੇ ਵਿਚ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ... ਪੁਲਸ ਨੇ ਇਸ ਮਾਮਲੇ ਵਿਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ.... ਦੱਸ ਦੇਈਏ ਕਿ ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਇਕ ਧਮਾਕਾਖੇਜ਼ ਪਦਾਰਥ ਕਾਰਨ ਹੋਏ ਧਮਾਕਾ ਹੋਇਆ ਸੀ, ਜਿਸ ਵਿਚ ਦੋ ਨੌਜਵਾਨ ਦੀਆਂ ਮੌਕੇ 'ਤੇ ਮੌਤ ਹੋ ਗਈ ਸੀ.... ਤੇ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ.... ਘਟਨਾ ਵਿਚ ਜ਼ਖਮੀ ਨੌਜਵਾਨ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ....